--> Punjabi Status For FaceBook Whatsapp Status Latest | Happy Dussehra Quotes, Wishes, Images, Greetings 2024

This Blog is protected by DMCA.com

Punjabi Status For FaceBook Whatsapp Status Latest

get best and latest punjabi status for facebook and also whatsapp. we have a huge collection of punjabi love status love, sardari, and attitude boy

Do you want some Punjabi status? for your Facebook or WhatsApp. 

then you are at the right place. today we will give you some best Punjabi status.

These status are the latest, which you will surely like it. 

The Punjabi language is the best language and songs in Punjabi are always best.


Punjabi Status For FaceBook Whatsapp Status

Punjabi Status For FaceBook Whatsapp Status Latest 

"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺
ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.
ਰੋਜ ਇਹੀ?ਰੱਬ ਅੱਗੇ ਅਰਦਾਸ ਕਰਦੇ ਆਂ" ਰਹੇ ਖੁਸ਼?ਉਹ ਜਿਸਨੂੰ ਅਸੀ?ਪਿਆਰ ਕਰਦੇ ਆ..!!
ਦੋਸਤੋ ਗੱਲਾ ਕਰਨ ਨੂੰ ਤੇ ਸਾਰੀ ਦੁਨੀਆ ਸ਼ੇਰ ਹੂੰਦੀ ੲੇਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾ ਫੇਰ ਹੂੰਦੀ ੲ
ਦਿਲ ਤਾ ਕਰਦਾ ਨੀ ਤੈਨੂੰ ਸ਼ਾਹਮਣੇ ਬਿਠਾ ਕੇ ਦੀਦਾਰ ਕਰਾ...ਅਗਲੇ ਜਨਮ ਵਿਚ ਮੈਨੂੰ ਤੂੰ ਹੀ ਮਿਲੇ, ਮੈ ਫਿਰ ਵਾਰ ਵਾਰ ਮਰਾ...
ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ….
ਮਿਲਾਂਗੀ ਰੋਜ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਬਣ!!! ਬੁੱਕਲ ਵਿੱਚ ਲਵਾਂਗੀ ਤੈਨੂੰ... ਤੇ ਚੁੰਮਾਗੀ ਮੁੱਖ ਤੇਰਾ.... ਬੱਸ ਤੂੰ ਮੈਨੂੰ ਮਹਿਸੂਸ ਕਰੀ ਆਪਣੇ ਆਸ ਪਾਸ, , ਰੂਹ ਦੇ ਨਾਲ||___***
❤ਜਦੋ ਦਾ ਤੇੈਨੂੰ ਮੰਨਿਆ ਮੁਰੀਦ ਸੋਹਣੀਏ ,ਉਸ ਦਿਨ ਦਾ ਹੋ ਗਿਆ ਬਹੁਤ ❤ਦੇ ਕਰੀਬ ਸੋਹਣੀਏ,ਜਾਨ ਤੋਂ ਵੀ ਵੱਧ ਪਿਆਰ ਹਾਂ ਕਰਦੇ, ਕਿਤੇ ਛੱਡ ਜਾੲੀ ਨਾ ਸਮਝ ਕੇ ਗਰੀਬ ਸੋਹਣੀਏ.......!
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
ਕਿਉ ਉੱਚੇ ਵੇਖ ਕੇ ਰੌਂਦਾ ਏਤੇਰੇ ਥੱਲੇ ਵੀ ਪਲਦੇ ਬੜੇ ਨੇਸ਼ੁਕਰ ਕਰ ਤੈਨੂੰ ਸਭ ਕੁਝ ਦਿੱਤਾਨਹੀ ਤਾਂ ਕਈ ਜੀਂਦੇ ਜੀਅ ਮਰੇ ਨੇ !” ”
ਨੀ ਛੱਡ ਕੇ ਯਾਰ ਨਗੀਨਾ,ਮਨ ਪਛਤਾਉਂਦਾ ਏ ਕਿ ਨਹੀਂ??ਸੋਂਹ ਖਾ ਕੇ ਦੱਸ, ਸਾਡਾ ਚੇਤਾ ਆਉਂਦਾ ਏ ਕਿ ਨਹੀਂ...
ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰਇੱਕ ਤਾਂ ਮੁੱਹਬਤ ਕਰ ਲਈਦੂਜਾ ਤੇਰੇ ਨਾਲ ਕਰ ਲਈ_ਤੀਜਾ ਬੇ-ਹਿਸਾਬ ਕਰ ਲਈ…
ਰੱਬਾ ਉਸਦੀ ਯਾਦ ਵਿਚ ਪਲ-ਪਲ ਮਰਨ ਨਾਲੋਂ ਮੈਨੂੰ ਮੋਤ ਦੇਦੇ।।ਮੇਰੀ ਜਿੰਦ ਦੇ ਬਦਲੇ ਓਸਨੂੰ ਖੁਸ਼ੀ ਬੇ ਹਿਸਾਬ ਦੇਦੇ।।

Punjabi Status For lover


ਤੇਰੇ ਕੋਲ ਬਹਿਣ ਵਾਲੇ ਹੋਰ ਬੜੇ ਹੋ ਗਏਅਸੀਂ ਚੰਗੇ ਵੇਲੇ ਯਾਰਾ ਤੈਥੋਂ ਪਰੇ ਹੋ ਗਏ

ਜ਼ਿੰਦਗੀ ਵਿੱਚ ਕੁਝ ਹੁਸੀਨ ਪਲ ਬੱਸ ਇੱਦਾ ਹੀ ਗੁਜ਼ਰ ਜਾਂਦੇ ਨੇ
ਰਹਿ ਜਾਦੀਆਂ ਨੇ ਯਾਦਾਂ ਤੇ ਿੲਨਸਾਨ ਵਿੱਛੜ ਜਾਂਦੇ ਨੇ

ਤੂੰ ਜਿੰਮੇਵਾਰੀਆ ਤੋਂ ਬਚ ਕੇ ਅਖਿਰ ਜਾਏਗਾ ਕਿੱਥੇ
ਇਹ ਦੁਨੀਆ ਤੋ ਪਰੇ ਲੰਘ ਜਾਣ ਦਾ ਰਸਤਾ ਨਹੀ ਕੋਈ

ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ ,
ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।

ਕਿਹੜਾ ਕਰੇ ਮਾੜੀ ਕਿਹੜਾ ਚੰਗੀ ਕਰਦਾ,
ਮੈ ਉਗਲਾਂ ਤੇ ਰਹਿੰਦਾ ਹਾਂ ਹਿਸਾਬ ਜੋੜਦਾ |

ਵੇ ਸਾਡਾ ਇਕ ਇਕ ਪਲ ਲੰਗੇ ਸਦੀਆਂ ਦੇ ਵਾਂਗ
ਦਿਨ ਕਰਦੇ ਮਖੌਲ ਸਾਡੀ ਰਾਤ ਲਾਵੇ ਸਾਗ |

ਨਾਮ ਦਿਲ ਉੱਤੇ ਲਿਖਿਆ ਮੈ ਬਾਹਾਂ ਤੇ ਨਹੀ ਏ,
ਜਿੰਨਾ ਤੇਰੇ ਤੇ ਯਕੀਨ ਓਨਾ ਸਾਹਾਂ ਤੇ ਨਹੀ ਏ |

ਯਾਰ ਭਾਵੇ ਕਮੀਨੇ ਆ
ਪਰ ਰੋਣਕ ਵੀ ਇਹਨਾ ਨਾਲ ਆ |

Punjabi Status Sardari

Scooty Activa Naar Di Dil Thaar Di, Sadde Bullet Di Awaaz Lokan De Parde Kanna De Padd Di.
Aaj Tan Sala Dil V Dhamkian De Reha, Kehnda Kar Yaad, Nahi Dhadkana Chad Dyu.
Mere door Hamesha khula ha Tusi Jado Marji Mil Sakde ho..
Me mangi si maut rab toh, ote menu pyaar ch pa ditta..
Takdeer de hi ta khed ne sare
kade dil haar baithe , kade dil to haar baithe.

Punjabi Status in English

Tere Dil Ch Thaa Banaunde Banaunde Khud De Dil Nu Dukhi Kar Baithe Te Ikalle Reh Gaye.
Meri ik purani aadat h me bolda ghat ah sun da ta me hi ni
Aukhe Vele Yaar Da.. 4 Dina de Pyar Da.. Pata Lag hi Janda hai..
Tainu aapna bana ke dekh liyaDil assan laga ke dekh liyaIssnu vi dukh tere piyare neMann assan samjha ke dekh liya.
Look patlo ni bhaven teri kaim ni,Munda tere utte mere tera veham ni.

Punjabi Status Attitude boy

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ
ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇਹਮੇਸ਼ਾ ਸੱਚਾ ਪਿਅਾਰ ਕਰਨੇ ਵਾਲਿਅਾ ਦੇ ਹੀ ਹੰਝੂ ਵੱਗਦੇ ਨੇ ...
ਕਹਿੰਦੀ ! ਉਦਾ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀਂ.......ਪਰ ਜੇ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ ..!!!
ਜੱਟਾਂ ਦੇ ਝੋਨੇ ਦੇ ਗੱਟੂ ਭਾਵੇਂ 95 ਤੋਂ ਵਧ ਕਿ 100 ਨਿਕਲ ਅਾੳੁਣ...ਪਰ ਟਰੈਕਟਰ ਤੇ ਗਾਣਾ ਵੀਰ ਦਵਿੰਦਰ ਦਾ ਚਲਾੳੁਣਾ ੲੀਂ ਚਲਾੳੁਣਾ...."ਠੇਕਿਅਾ ਤੇ ਪੲੀ ਜਿਹੜੀ ਬੋਤਲਾਂ ਚ ਬੰਦ ਫੇਰ ੳੁਹੀ ਟੁੱਟੇ ਦਿਲਾ ਨੂੰ ਸਹਾਰਾਂ ਦਿੰਦੀ ੲੇਂ"
ਪੱਗ ਨਾਲ ਸਾਡੀ ਵੱਖਰੀ ਪਹਿਚਾਣ ਜੱਗ ਤੇ ???????????? ਕੀਤਾ ਪੱਗ ਨੇ ਹੈ ਸਾਡਾ ਉੱਚਾ ਮਾਣ ਜੱਗ ਤੇ।????????
ਜਿਸ ਦਿਨ ਸਿਕਾ ਚਲਿਆ ਯਾਰ ਦਾ ਦੁਨੀਆ ਹਰ ਗਲ ਦਿ ਹਾਮੀ ਪਰੇਗੀ---ਉਸ ਦਿਨ ਤੂੰ ਵੀ ਸਾਡੀ ਜਿੰਦਗੀ  ਚ ਆਉਣ ਲਈ ਰਬ ਅਗੇ ਅਰਦਾਸਾ ਕਰੇ ਗੀ

Punjabi Status Funny

1. ? ਯਾਰੋ ੲਿੱਕ ਗੱਲ ਦੀ ਸਮਝ ਨਹੀ ਅਾੳੁਂਦੀ ......
.
.
.
ਕਿ
.
.
ਵੱਡੀ A,B,C ..

.
.
ਛੋਟੀ a,b,c ..
.
.
ਨਾਲੋ ਕਿੰਨੇ ਦਿਨ ਵੱਡੀ ਹੈ??........


2. ਅੱਜ ਤਾ ਮੇਰੇ ਯਾਰਾਂ ਨੇ ?? ਅੱਤ ਕਰਤੀ

ਨਸ਼ੇ ਚ ਟਾਇਟ ਹੋ ਕੇ ਕਹਿੰਦੇ.??
.
ਕਿ ??22 OYE ਅਸ਼ੀ ਤਾ 

.
.
.
.
.
.

ਬਸ਼ ਮੋਦੀ ਦੇ ਹੱਥ ਦੀ ਚਾਹ ਪੀਣੀ ਐ???


3. ਐਂਵੇ ਇਸ਼ਕ ਇਸ਼ਕ ਨਾ ਕਰਿਆ ਕਰ...ਤੇਰੇ ਆਪਣੇ tenu ਠਗਣਗੇ..


ਰਖ ਘਰਦਿਆਂ ਤੇ ਯਕੀਨ..ਉਹ kehda maada ਲਭਣਗੇ...

4. ਕੁੱਤੇ ਮੋਟਰਸਾਈਕਲ ਪਿੱਛੇ ਤਾਂ ਏਦਾਂ ਭੱਜਦੇ ਆ ...



.


ਵੀ..

ਜਿਵੇਂ ਅਗਲੇ ਮੋੜ ਤੇ ਜਾ ਕੇ..ਚਪੇੜ ਮਾਰ ਕੇ

ਮੋਟਰਸਾਈਕਲ ਈ ਖੋਹ ਲੈਣਗੇ...


Punjabi Status For FaceBook Whatsapp Status


5. ਹੋਰ ਕੁੱਝ ਤਾਂ ਮੈਨੂੰ ਪਤਾ ਨੀ ਪਰ ਆ

Close uP ਵਾਲੀ ਮਸ਼ੂਰੀ ਦੇਖ ਕੇ ਇੱਦਾ
ਲੱਗਣ ਲੱਗ ਜਾਂਦਾ ਜਿਵੇਂ . . .?
.
.
.
.
.
.
.
.
.
.
.
ਅੱਜ ਤਾਂ 2-3 ਕੁੜੀਆ ਫਸਾ ਹੀ ਲੈਣੀਆ

ਆ Close uP ਨਾਲ ਬੁਰਛ ਕਰਕੇ...


6. ਜੋ ਯਾਰ ਸਾਡੇ Status Copy ਕਰਦੇ ਨੇ,  ੳੁਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ , ਕਿ ਸਾਡੇ ਨਾਲੋਂ ਜਿਅਾਦਾ ਦੁੱਖ ਦਰਦ ੳੁਹਨੂੰ ਹੈ.  ਜੋ Copy ਕਰਦੇ ਨੇ .....



ਖੁਸ਼ ਰਹੋਂ


7. ਕੁਵਾਰੇ ਬੰਦੇ ਦੀ ਤਾਂ ਸਾਰੀ ਰਾਤ ਇਹੋ ਸੋਚ ਸੋਚ ਕੇ ਨਿਕਲ ਜਾਂਦੀ ਹੈ

ਕਿ,,

""ਕੰਬਲ ਦਾ ਲੰਮਾ ਪਾਸਾ ਕਿਹੜਾ ਤੇ ਚੌੜਾ ਪਾਸਾ ਕਿਹੜਾ ।


8. ਅੱਜ ਮੇਰਾ ਦਿਲ ਕੁੱਝ ਤੁਫਾਨੀ ਕਰਨ ਨੂੰ

ਕਰ ਰਿਹਾ ਸੀ...
.
.
.
.
.
.
ਫਿਰ ਕੀ . . . . . ??
.
.
.
.
.
.
.
.
.
.
.
.
.
.
.
.
.
.
ਮੈਂ ਠੰਡੇ ਪਾਣੀ ਨਾਲ ਨਹਾ ਕੇ 4 ਘੰਟੇ ਰਜਾਈ

ਵਿੱਚੋ ਨੀ ਨਿਕਲੀਆ.


9. ਮੈਡਮ  ਕਹਿੰਦੀ  ..

ਤੇਰੇ ਡੈਡੀ ਸਰਵਿਸ ਕਰਦੇ ਆ....?
.
.
.
.
.
.
.
.
.
ਮੈਂ ਕਿਹਾ......... hein ??
.
.
.
.
ਨਹੀਂ ਜੀ
ਓਹ ਤਾਂ ਕਦੇ vollybol ਹੀ ਨੀ ...
.
.
.
.
.
.
.
.
.
.
.

ਖੇਡੇ ਸਰਵਿਸ ਕਿੱਥੋਂ karanਗੇ.

Punjabi status For Instagram

Yar russe tan RAB russe,
Yar fir russe tan DIL tute,
Yar fir russe tah JAG shute,
Yar fir russe tah?? maro sale de roz da he kam aa 😛 

Tenuu chak lena bAbA rAmdEv vangu .,,
J tu jada att chuki :p. 

jhUthE mUho nA kEhnDi diL viCh haAn teRe,,
haAn j tU kRe krA jiNdaGi maiN nAam tEre :D. 

Punjabi Ghaint status

JiNi mArJi cHaTtiNg KaRLo
SetTiNg tAaN rAb nE Hi kRauNi aE 
sahi keha na ji

tERa pyAAr 500 de nOte vaRga ,, dArr lAgDa DUPLICATE na hOve 😛 😉

pEhlaA tu laGgI mAinNu HoOr pArI c ……… HunN taA cHanGgI laGgE DuuR khAdI Hi

twinkle twinkle litle stars teri chunni te jda deya,
maseya di di raat da tere nanni surma paa deya,

Conclusion -

I hope you guys like this Punjabi Status For Facebook WhatsApp Status 

and make sure to comment down your best punjabi status in the comment box below. 

Thanks for visiting our blog Happy Dussehra

COMMENTS

Name

Business Environment,1,Dasara Marathi Wishes,1,Dasara Quotes 2024,1,Dasara Quotes in Hindi,1,Dasara Wishes,1,Dasara Wishes SMS,2,Diwali essay in English,1,Diwali Essay in Hindi,1,Dussehra Images,1,Dussehra Quotes 2024,1,Dussehra Wishes 2024,1,Dussehra Wishes Images,2,Essay on Dussehra for Children,1,Good Night Love Messages,1,Guru Ravidas Jayanti 2025,1,Guru Ravidas Ji HD Photos,2,Happy Dasara,3,happy dasara image,1,Happy Dasara Images HD,4,happy diwali images,1,Happy Dussehra 2024,9,happy dussehra essay,3,happy dussehra gif,1,Happy Dussehra Gifs,1,Happy Dussehra Images 2023,2,Happy Dussehra Images 2024,3,Happy Dussehra Quotes,3,Happy Dussehra Quotes 2023,5,Happy Dussehra Quotes 2024,3,Happy Dussehra Quotes For Mom,3,Happy Dussehra Status 2024,2,Happy Dussehra Wishes,1,Happy Dussehra Wishes for Friends,1,Happy Dussehra Wishes for Whatsapp,2,Happy Hanukkah,1,Happy New Year,1,Hindu God Images,2,hindu God Quotes,1,hindu God Status,2,Karva Chauth Images,1,Karwa Chauth Pictures,1,Maharishi Valmiki Jayanti 2023,1,Merry Christmas,2,Merry Christmas and Happy New Year 2,1,Poems in Hindi,2,Punjabi Status,1,Republic Day Essay 2025,1,share market,1,Slogans On Dussehra,1,गणतंत्र दिवस निबंध,1,
ltr
item
Happy Dussehra Quotes, Wishes, Images, Greetings 2024: Punjabi Status For FaceBook Whatsapp Status Latest
Punjabi Status For FaceBook Whatsapp Status Latest
get best and latest punjabi status for facebook and also whatsapp. we have a huge collection of punjabi love status love, sardari, and attitude boy
https://blogger.googleusercontent.com/img/b/R29vZ2xl/AVvXsEiaFrmFl3pHGgOjUZHaO0NZc_dgxagOYFdT5DwZu9_k8Ko58WBFXkWipQXQR4pT9Rou_qFrsj3Wcfzsgo25B8qTzWtzZ84CoUmRqV2FB2aqqJu_IB9UtKE37qaVdg6QY6kbqj6tXAez8ye2/s16000/Punjabi+Status+For+FaceBook+Whatsapp+Status+2020.jpg
https://blogger.googleusercontent.com/img/b/R29vZ2xl/AVvXsEiaFrmFl3pHGgOjUZHaO0NZc_dgxagOYFdT5DwZu9_k8Ko58WBFXkWipQXQR4pT9Rou_qFrsj3Wcfzsgo25B8qTzWtzZ84CoUmRqV2FB2aqqJu_IB9UtKE37qaVdg6QY6kbqj6tXAez8ye2/s72-c/Punjabi+Status+For+FaceBook+Whatsapp+Status+2020.jpg
Happy Dussehra Quotes, Wishes, Images, Greetings 2024
https://www.happy-dussehra.co.in/2019/11/punjabi-status-for-facebook-whatsapp.html
https://www.happy-dussehra.co.in/
https://www.happy-dussehra.co.in/
https://www.happy-dussehra.co.in/2019/11/punjabi-status-for-facebook-whatsapp.html
true
4458346962029488036
UTF-8
Loaded All Posts Not found any posts VIEW ALL Readmore Reply Cancel reply Delete By Home PAGES POSTS View All RECOMMENDED FOR YOU LABEL ARCHIVE SEARCH ALL POSTS Not found any post match with your request Back Home Sunday Monday Tuesday Wednesday Thursday Friday Saturday Sun Mon Tue Wed Thu Fri Sat January February March April May June July August September October November December Jan Feb Mar Apr May Jun Jul Aug Sep Oct Nov Dec just now 1 minute ago $$1$$ minutes ago 1 hour ago $$1$$ hours ago Yesterday $$1$$ days ago $$1$$ weeks ago more than 5 weeks ago Followers Follow THIS PREMIUM CONTENT IS LOCKED STEP 1: Share to a social network STEP 2: Click the link on your social network Copy All Code Select All Code All codes were copied to your clipboard Can not copy the codes / texts, please press [CTRL]+[C] (or CMD+C with Mac) to copy